ਐਸੋਸਿਏਸ਼ਨ ਦੀ ਸਮਾਨ ਮੌਕਿਆਂ ਦੇਣ ਦੇ ਵਚਨ ਮੁਤਾਬਕ, ਅਸੀ ਨੀਤੀਆਂ ਅਤੇ ਹੋਰ ਦਸਤਾਵੇਜ਼, ਵੱਡੇ ਪ੍ਰਿੰਟ, ਹੋਰ ਭਾਸ਼ਾ ਵਿੱਚ ਅਨੁਵਾਦਤ ਜਾਂ ਆੱਡੀਓ ਟੇਪ ਸਮੇਤ ਵਿਵਿਧ ਫਾਰਮੇਟਾਂ ਵਿੱਚ ਬਿਨਾ ਕਿਸੇ ਸ਼ੁਲਕ ਦੇ ਉਪਲਬੱਧ ਕਰਾ ਸਕਦੇ ਹਾਂ।